Guru Gobind Singh Public Senior Secondary School Kurar has been started in April 2001. Now it is affiliated with P.S.Edu. Board Mohali up to Sen. Sen. Standard Humanities, Commerce and Science Groups. Prescribed syllabus of Punjab School Education Board already implemented. This institution falls in remote rural area. Special attention must be given towards the overall personality development of the students. So there is proper arrangement of extra co- circular activities in respect of prescribed syllabus of P.S.Edu. Board Mohali. Institute celebrate the Birth Day ( Guru Parve ) of 10 th Sikh Guru , Guru Gobind Singh Ji in school campus. Shehaj Path of Siri Guru Granth Sahib Ji arranged in school. On the occasion of Bhog Kirtan , Kavishiries and Lectures are given by Students , Teachers and school Principal also.
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਕੁਰੜ ਦੀ ਹੋਂਦ ਸੰਨ 2001 ਵਿੱਚ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਦੁਆਰਾ ਰੱਖੀ ਗਈ। ਇਸ ਸਕੂਲ ਦਾ ਨੀਂਹ ਪੱਥਰ 2001 ਵਿੱਚ ਪਿੰਡ ਵਾਸੀਆਂ, ਇਲਾਕੇ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ, ਜਿਸ ਦਾ ਉਦੇਸ਼ ਇਲਾਕੇ ਦੇ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਦਾ ਸਰਬ-ਪੱਖੀ ਵਿਕਾਸ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਉਹਨਾਂ ਦੀ ਸ਼ਖ਼ਸੀਅਤ ਨੂੰ ਸੰਤੁਲਿਤ ਅਤੇ ਹੁਨਰਮੰਦ ਬਣਾਉਣਾ ਸੀ। ਅੱਜ ਇਹ ਸਕੂਲ +2 ਸਾਇੰਸ (ਮੈਡੀਕਲ, ਨਾਨ-ਮੈਡੀਕਲ, ਆਰਟਸ, ਕਾਮਰਸ) ਤੱਕ ਪਹੁੰਚ ਚੁੱਕਾ ਹੈ ਅਤੇ ਅਤਿ ਆਧੁਨਿਕ ਸਹੂਲਤਾਂ ਹੋਣ ਕਰਕੇ ਇਲਾਕੇ ਦੀ ਨਾਮਵਰ ਸੰਸਥਾ ਬਣ ਚੁੱਕਿਆ ਹੈ। ਸਕੂਲ ਵਿਸ਼ੇਸ਼ਤਾਈਆਂ ਵਿੱਚ ਵਿੱਦਿਆ ਦੇ ਨਾਲ-ਨਾਲ ਖੇਡਾਂ, ਧਾਰਮਿਕ ਸਿੱਖਿਆ, ਸੰਗੀਤ ਅਤੇ ਹੋਰ ਸੱਭਿਆਚਾਰਿਕ ਗਤੀਵਿਧੀਆਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਹ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਨਤਾ ਪ੍ਰਾਪਤ ਹੈ। ਜਿੱਥੇ ਹਰ ਸਾਲ ਕਰਵਾਏ ਜਾਣ ਵਾਲੇ ਜਿਲਾ, ਖੇਤਰੀ ਅਤੇ ਰਾਜ ਪੱਧਰੀ ਗੁਣਾਤਮਿਕ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ ਉੱਥੇ ਹੀ ਖੇਡ ਮੁਕਾਬਲਿਆਂ ਵਿੱਚ ਵੀ ਵਿਦਿਆਰਥੀਆਂ ਦੀ ਸਫਲਤਾ ਦਾ ਇਹ ਸਫ਼ਰ ਨਿਰੰਤਰ ਜਾਰੀ ਹੈ। ਇਸ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਿੱਦਿਅਕ ਸਿੱਖਿਆ ਦੇ ਨਾਲ-ਨਾਲ ਧਾਰਮਿਕ ਸਿੱਖਿਆ ਦੇ ਦ੍ਰਿਸ਼ਟੀਕੋਣ ਅਨੁਸਾਰ ਸਾਂਝੀਵਾਲਤਾ, ਸਰਬੱਤ ਦਾ ਭਲਾ, ਸੇਵਾ- ਸਿਮਰਨ ਜਿਹੇ ਉੱਚੇ ਮਨੁੱਖੀ ਗੁਣਾ ਨਾਲ ਓਤ-ਪ੍ਰੋਤ ਕਰਨਾ ਹੈ। ਅੱਜ ਦੇ ਆਧੁਨਿਕ ਅਤੇ ਤਕਨੀਕੀ ਯੁੱਗ ਵਿੱਚ ਤੇਜ਼ੀ ਨਾਲ ਹੋ ਰਹੇ ਵਿਕਾਸ ਵਿੱਚ ਵਿਦਿਆਰਥੀਆਂ ਦਾ ਸਰਬ-ਪੱਖੀ ਵਿਕਾਸ ਕਰਨ ਲਈ ਨੈਤਿਕ ਕਦਰਾਂ-ਕੀਮਤਾਂ ਨੂੰ ਧਿਆਨ ਵਿੱਚ ਰੱਖ ਕੇ ਅਤੇ ਉਚੇਰੀ ਵਿੱਦਿਆ ਅਤੇ ਭਵਿੱਖ ਵਿੱਚ ਰਾਸ਼ਟਰ ਦੀ ਸੇਵਾ ਅਤੇ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਵਿੱਚ ਇਹ ਅਦਾਰਾ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਯਤਨ ਕਰਦਾ ਰਹੇਗਾ। ਮੈਂ ਆਪਣੇ ਵੱਲੋਂ ਅਤੇ ਪੂਰੇ ਐਜੂਕੇਸ਼ਨਲ ਟਰੱਸਟ ਵੱਲੋਂ ਪਰਮਾਤਮਾ ਦਾ ਸ਼ੁਕਰ-ਗੁਜ਼ਾਰ ਕਰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਇਹ ਅਦਾਰਾ ਇੰਜ ਹੀ ਵਿਦਿਆਰਥੀਆਂ, ਮਾਤਾ-ਪਿਤਾ, ਅਧਿਆਪਕਾਂ ਅਤੇ ਇਲਾਕੇ ਦੇ ਸਹਿਯੋਗ ਨਾਲ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦਾ ਰਹੇ।
Message from Chairman
S. Kaur Singh Dhaliwal (Retd.)
A school is a place which plays a central role in developing and recognizing the unique talent of every child, enables child to blossom by discovering the joy of learning. At GGSPS School, we provide children a safe and conducive environment to recognize their talent, to do their best in academics, sports, arts and curricular activities. Besides having a team of experienced, dedicated, compassionate and caring teachers, we have proactive management, disciplined students and parents who repose faith in us, make us stand competent, confident and ready to face all challenges and we are so grateful to have such a great team and community. I warmly invite you to explore GGSPS School as we try our best to provide the very best education to young minds.
Message from Director
S. Sukhjit Singh Dhaliwal
At GGSPS School, we welcome you to a learning community where we are committed to create the best possible educational experience for every child, and our aim is to enable all children to reach their full potential. Our vision is to provide world with motivated, responsible and disciplined youth, to shape a better future and it can be achieved by providing a foundation for children where they can create a successful future for themselves and society around them. We have a team of caring and committed teachers, our pillars of strength, making learning enjoyable and rewarding. Our educational program provides numerous opportunities for children to not only engage but to excel in academics, sports as well as co-curricular activities.
We look forward to working with you as partners in your child’s education.
Message from Principal
Mrs. Sukhwinder Kaur Dhaliwal